ਬੀ.ਐਸ.ਸੀ ਪਾਸ ਖੇਤੀਬਾੜੀ ਵਿਸਥਾਰ ਅਫਸਰਾਂ ਤੇ ਸਬ-ਇਸਪੈਕਟਰਾਂ ਨੂੰ ਦਿੱਤਾ ਜਾਵੇ ਕਵਾਲਿਟੀ ਕੰਟਰੋਲ ਦਾ ਕੰਮ

ਖੇਤੀ ਵਿਕਾਸ ਅਫ਼ਸਰਾਂ ਦੀ ਬੇਲੋੜੀ ਹੜਤਾਲ ਕਾਰਨ ਐਸੋਸੀਏਸ਼ਨ ਨੇ ਕੀਤੀ ਮੰਗ ਚੰਡੀਗੜ, 18 ਅਗਸਤ ( ਦ ਪੰਜਾਬ ਵਾਇਰ)। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਰਕਾਰ ਵੱਲੋਂ ਖੇਤੀਬਾੜੀ ਸੇਵਾਵਾਂ ਤੋਂ ਸੱਖਣੇ ਸਰਕਲਾਂ ਵਿੱਚ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਬਦਲੀਆਂ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਵਿਸਥਾਰ ਅਫਸਰ … Continue reading ਬੀ.ਐਸ.ਸੀ ਪਾਸ ਖੇਤੀਬਾੜੀ ਵਿਸਥਾਰ ਅਫਸਰਾਂ ਤੇ ਸਬ-ਇਸਪੈਕਟਰਾਂ ਨੂੰ ਦਿੱਤਾ ਜਾਵੇ ਕਵਾਲਿਟੀ ਕੰਟਰੋਲ ਦਾ ਕੰਮ